Skip to Content

ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਗਾਹਕ ਦੀ ਲਾਕਰ 'ਚੋਂ ਚੀਜ਼ਾਂ ਗਾਇਬ ਹੋ ਜਾਂਦੀਆਂ ਹਨ ਤਾਂ ਉਸਨੂੰ ਮੁਆਵਜ਼ਾ ਮਿਲੇਗਾ। ਨਵੇਂ ਨਿਯਮਾਂ ਅਨੁਸਾਰ, ਬੈਂਕ ਹੁਣ ਲਾਕਰ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।  👉 ਨਵਾਂ ਨਿਯਮ ਕਿਹਾ: ਜੇਕਰ ਲਾਕਰ ਵਿੱਚ ਰੱਖੀਆਂ ਚੀਜ਼ਾਂ ਬਿਨਾਂ ਕਿਸੇ ਲੁੱਟ ਜਾਂ ਤੋੜ-ਫੋੜ ਦੇ ਗਾਇਬ ਹੋ ਜਾਂਦੀਆਂ ਹਨ, ਤਾਂ ਬੈਂਕ ਗਾਹਕ ਨੂੰ ਆਰਥਿਕ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੋਵੇਗਾ। ਇਹ ਨਿਯਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਚੁੱਕਾ ਹੈ